Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Upā-i-ā. 1. ਪੈਦਾ ਕੀਤਾ। 2. ਇਲਾਜ, ਦਾਰੂ, ਯਤਨ । 1. created. 2. effort, remedy. ਉਦਾਹਰਨਾ: 1. ਜਿਨਿ ਏਹੁ ਜਗਤੁ ਉਪਾਇਆ ਤ੍ਰਿਭਵਣੁ ਕਰਿ ਆਕਾਰੁ ॥ Raga Sireeraag 1, 16, 4:1 (P: 20). ਯੇ ਸਾਜਨ ਕਛੁ ਕਹਹੁ ਉਪਾਇਆ ॥ Raga Gaurhee 5, Baavan Akhree, 7:5 (P: 251).
|
Mahan Kosh Encyclopedia |
ਉਪਾਯ. ਜਤਨ. “ਏ ਸਾਜਨ! ਕਛੁ ਕਹਹੁ ਉਪਾਇਆ.” (ਬਾਵਨ) “ਤ੍ਰਿਤੀਏ ਮਤਾ ਕਿਛੁ ਕਰਉ ਉਪਾਇਆ.” (ਆਸਾ ਮਃ ੫) 2. ਉਤਪੰਨ (ਪੈਦਾ) ਕੀਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|