Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Upaaṫee. ਪੈਦਾ ਕੀਤੀ, ਸਾਜੀ। created. ਉਦਾਹਰਨ: ਤੂੰ ਕਰਤਾ ਪੁਰਖੁ ਅਗੰਮੁ ਹੈ ਆਪਿ ਸ੍ਰਿਸਟਿ ਉਪਾਤੀ ॥ Raga Maajh 1, Vaar 1:1 (P: 138).
|
Mahan Kosh Encyclopedia |
(ਉਪਾਤ, ਉਪਾਤਿ) ਸੰ. उत्पत्ति- ਉਤ੍ਪੱਤਿ. ਨਾਮ/n. ਪੈਦਾਇਸ਼. “ਅਨਿਕ ਪਰਲਉ ਅਨਿਕ ਉਪਾਤਿ.” (ਸਾਰ ਅ: ਮਃ ੫) 2. ਉਤਪੰਨ ਕੀਤੀ. ਰਚੀ. “ਆਪਿ ਸ੍ਰਿਸਟਿ ਉਪਾਤੀ.” (ਮਃ ੧ ਵਾਰ ਮਾਝ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|