Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ubran. ਮੁਕਤੀ, ਉਧਾਰ। liberation, emancipation. ਉਦਾਹਰਨ: ਯਾ ਉਬਰਨ ਧਾਰੈ ਸਭੁ ਕੋਊ ॥ Raga Gaurhee 5, Baavan Akhree, 43:5 (P: 259).
|
Mahan Kosh Encyclopedia |
(ਉਬਰਣ) ਸੰ. उद्घरण- ਉੱਧਰਣ. ਨਾਮ/n. ਉੱਪਰ ਆਉਣ ਦੀ ਕ੍ਰਿਯਾ। 2. ਬੁਰੀ ਹਾਲਤ ਤੋਂ ਅੱਛੀ ਦਸ਼ਾ ਵਿੱਚ ਹੋਣਾ। 3. ਮੁਕਤਿ ਪਾਂਉਣੀ. “ਉਬਰਤ ਰਾਜਾ ਰਾਮ ਕੀ ਸਰਣੀ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|