Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Umraav. ਅਮੀਰ, ਦਰਬਾਰੀ । nobles. ਉਦਾਹਰਨ: ਜਿਤਨੇ ਪਾਤਿਸਾਹ ਸਾਹ ਰਾਜੇ ਖਾਨ ਉਮਰਾਵ ਸਿਕਦਾਰ ਹਹਿ ਤਿਤਨੇ ਸਭਿ ਹਰਿ ਕੇ ਕੀਏ ॥ Raga Bilaaval 4, Vaar 6:1 (P: 851).
|
SGGS Gurmukhi-English Dictionary |
nobles, nobility, wealthy.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਉਮਰਾ, ਉਮਰਾਉ, ਉਮਰਾਇ, ਉਮਰਾਯ, ਉਮਰੀਆ, ਉਮਰੇ) ਅ਼. [امرا] ਅਮੀਰ ਦਾ ਬਹੁ ਵਚਨ. “ਸਾਹ ਰਾਜੇ ਖਾਨ ਉਮਰਾਵ ਸਿਕਦਾਰ ਹਹਿ.” (ਮਃ ੪ ਵਾਰ ਬਿਲਾ) 2. ਰਾਜ ਦਾ ਪ੍ਰਬੰਧ ਕਰਨ ਵਾਲੇ ਵਜੀਰ ਅਦਾਲਤੀ ਆਦਿ. “ਉਮਰਾਵਹੁ ਆਗੇ ਝੇਰਾ.” (ਸੋਰ ਮਃ ੫) “ਸੁਲਤਾਨ ਖਾਨ ਮਲੂਕ ਉਮਰੇ ਗਏ ਕਰਿ ਕਰਿ ਕੂਚ.” (ਸ੍ਰੀ ਅ: ਮਃ ੧) 3. ਖਤ੍ਰੀਆਂ ਦੀ ਇੱਕ ਜਾਤਿ ਉਮਰਾਉ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|