Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ooᴺḋar. ਚੂਹਾ। mouse. ਉਦਾਹਰਨ: ਊਂਦਰ ਦੂੰਦਰ ਪਾਸਿ ਧਰੀਜੈ ॥ Raga Raamkalee 5, Asatpadee 5, 8:1 (P: 905).
|
SGGS Gurmukhi-English Dictionary |
mouse.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. उन्दर- ਉਂਦਰ. ਨਾਮ/n. ਚੂਹਾ. ਮੂਸਾ. “ਉਂਦਰ ਕੈ ਸਬਦਿ ਬਿਲੈਯਾ ਭਾਗੀ.” (ਰਤਨਮਾਲਾ ਬੰਨੋ) ਮਨ ਵਿੱਚ ਬਿਲ ਕਰ ਲੈਣ ਵਾਲਾ ਸਤਿਗੁਰੂ, ਉਸ ਦੇ ਉਪਦੇਸ਼ ਨਾਲ ਮੱਕਾਰੀ ਭਰੀ ਤਮੋਵ੍ਰਿੱਤੀ ਭੱਜਗਈ. ਅਥਵਾ- ਵਿਚਾਰ ਰੂਪ ਚੂਹਾ ਅਤੇ ਤ੍ਰਿਸਨਾ ਬਿੱਲੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|