Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ooᴺḋʰa-o. ਮੂੰਧਾ, ਉਲਟਾ। upside down. ਉਦਾਹਰਨ: ਊਂਧਉ ਖਪਰੁ ਪੰਚ ਭੂ ਟੋਪੀ ॥ Raga Raamkalee, Guru Nanak Dev, Sidh-Gosat, 11:1 (P: 939).
|
SGGS Gurmukhi-English Dictionary |
reversed; turned away.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਊਧਉ) ਨਾਮ/n. ਦੇਖੋ- ਊਧਵ। 2. ਵਿ. ਔਂਧਾ. ਉਲਟਾ “ਊਧਉ ਕਵਲ ਮਨਮੁਖ ਮਤਿ ਹੋਛੀ.” (ਭੈਰ ਮਃ ੧) “ਊਂਧਉ ਖਪਰ ਪੰਚ ਭੂ ਟੋਪੀ.” (ਸਿਧਗੋਸਟਿ) ਜਗਤ ਵੱਲੋਂ ਉਲਟਿਆ ਹੋਇਆ ਮਨ ਭਿਖ੍ਯਾ ਮੰਗਣ ਦਾ ਖੱਪਰ ਹੈ, ਪੰਜ ਤੱਤਾਂ ਦੇ ਗੁਣ ਟੋਪੀ. ਦੇਖੋ- ਤੱਤਾਂ ਦੇ ਗੁਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|