Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Oojar⒰. ਉਜਾੜ, ਜਿਥੇ ਕੋਈ ਨਾ ਵਸਦਾ ਹੋਵੇ। ruin, deserted place. ਉਦਾਹਰਨ: ਬਸਤੋ ਹੋਇ ਹੋਇ ਸੋੁ ਊਜਰੁ ਊਜਰੁ ਹੋਇ ਸੁ ਬਸੈ ॥ Raga Saarang, Kabir, 2, 1:2 (P: 1252).
|
SGGS Gurmukhi-English Dictionary |
ruin, deserted place.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਊਜਰ) ਵਿ. ਉੱਜੜ. ਗ਼ੈਰ ਆਬਾਦ. “ਉਜਰੁ ਮੇਰੈ ਭਾਇ.” (ਸ. ਕਬੀਰ) “ਬਸਤੋ ਹੋਇ, ਹੋਇ ਸੋ ਊਜਰ.” (ਸਾਰ ਕਬੀਰ) 2. ਉੱਜਲ. ਚਿੱਟਾ। 3. ਉਜਰ. ਬਲ. “ਕੇਸ ਭਏ ਊਜਰ ਨ ਰਹ੍ਯੋ ਕਛੁ ਊਜਰ.” (ਵੈਰਾਗਸ਼ਤਕ) ਕੇਸ ਚਿੱਟੇ ਹੋਗਏ ਬਲ ਕੁਛ ਨਹੀਂ ਰਿਹਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|