Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Oopar⒤. 1. ਉਪਰ, ਤੇ। 2. ਲਈ, ਵਾਸਤੇ। 3. ਉਪਰ, ਕੋਲ, ਹਾਜ਼ਰੀ ਵਿਚ। 4. ਉਤਾਂਹ, ਸ੍ਰੇਸ਼ਟ। 5. ਵੱਧ। 6. ਤੋਂ । 1. above it; on it. 2. for the sake of. 3. near by, by the side. 4. above, on the top. 5. more than. 6. to, upon. ਉਦਾਹਰਨਾ: 1. ਊਚਉ ਥਾਨੁ ਸੁਹਾਵਣਾ ਊਪਰਿ ਮਹਲੁ ਮੁਰਾਰਿ ॥ Raga Sireeraag 1, 12, 2:1 (P: 18). ਜਿਸੁ ਊਪਰਿ ਪ੍ਰਭੁ ਕਿਰਪਾ ਕਰੈ. ਤਿਸੁ ਊਪਰ ਤੇ ਕਾਲੁ ਪਰਹਰੈ ॥ Raga Bhairo 5, 38, 1:3;4 (P: 1146). ਉਦਾਹਰਨ: ਤਿਸੁ ਊਪਰਿ ਮਨ ਕਰਿ ਤੂੰ ਆਸਾ. Raga Gaurhee 5, 108, 3:1 (P: 187). 2. ਭੂਮੀਆ ਭੂਮਿ ਊਪਰਿ ਨਿਤ ਲੁਝੈ. Raga Gaurhee 5, 113, 2:1 (P: 188). 3. ਬਿਰਧਿ ਭਇਆ ਊਪਰਿ ਸਾਕ ਸੈਨ. Raga Gaurhee 5, Sukhmanee 4, 1:7 (P: 267). 4. ਪੁੰਨ ਦਾਨ ਜਪ ਤਪ ਜੇਤੇ ਸਭ ਊਪਰਿ ਨਾਮੁ. Raga Aaasaa 5, 120, 3:1 (P: 401). 5. ਸਰਪਨੀ ਤੇ ਊਪਰਿ ਨਹੀ ਬਲੀਆ. Raga Aaasaa, Kabir, 19, 1:1 (P: 480). 6. ਗੁਰ ਕੇ ਚਰਣ ਊਪਰਿ ਬਲਿ ਜਾਈ. Raga Sorath 5, 78, 1:1 (P: 628).
|
SGGS Gurmukhi-English Dictionary |
above, over, to, on, upon; more than.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. उपरि- ਉਪਰਿ. ਕ੍ਰਿ. ਵਿ. ਉੱਤੇ. ਉਤਾਹਾਂ. “ਊਪਰਿ ਭੁਜਾ ਕਰਿ ਮੈ ਗੁਰੁ ਪਹਿ ਪੁਕਾਰਿਆ.” (ਸੂਹੀ ਕਬੀਰ) 2. ਉੱਤੋਂ. ਊਪਰ ਸੇ. “ਰਾਜ ਮਾਲ ਜੋਬਨ ਤਨੁ ਜੀਅਰਾ ਇਨ ਊਪਰਿ ਲੈ ਬਾਰੇ.” (ਧਨਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|