Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Oobranaa. ਉਧਾਰ ਹੋਣਾ, ਤਰ ਜਾਣਾ। liberated, redeemed, emancipated. ਉਦਾਹਰਨ: ਬੇਦ ਪੁਰਾਨ ਸਿੰਮ੍ਰਿਤ ਸਭ ਖੋਜੇ ਕਹੂ ਨ ਊਬਰਨਾ ॥ Raga Aaasaa, Kabir, 5, 4:1 (P: 477).
|
Mahan Kosh Encyclopedia |
ਦੇਖੋ- ਉਬਰਨ. “ਬੇਦ ਪੁਰਾਨ ਸਿਮ੍ਰਿਤਿ ਸਭ ਖੋਜੇ, ਕਹੂ ਨ ਊਬਰਨਾ.” (ਆਸਾ ਕਬੀਰ) “ਨਾਮਿ ਲਗੇ ਸੇ ਊਬਰੇ.” (ਸਵਾ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|