Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Oobʰ. 1. ਅਸਮਾਨ, ਅਕਾਸ਼। 2. ਉਪਰ (ਵੇਖੋ’ਉਭ’)। 3. ਖੜੋਤੇ, ਖੜਾ ਹੈ। 1. heavens. 2. above, high in. 3. standing. ਉਦਾਹਰਨਾ: 1. ਇਹੁ ਮਨੂਆ ਖਿਨੁ ਊਭ ਪਇਆਲੀ ਭਰਮਦਾ ਇਕਤੁ ਘਰਿ ਆਣੈ ਰਾਮ. Raga Aaasaa 4, Chhant 9, 5:2 (P: 443). 2. ਕਬਹੂ ਊਭ ਅਕਾਸ ਪਇਆਲ. Raga Gaurhee 5, Sukhmanee 11, 5:8 (P: 277). 3. ਸਾਕਤ ਕੂੜੇ ਊਭ ਸੁਕ ਹੂਏ ਮਨਿ ਅਭਿਮਾਨੁ ਵਿਛੁੜਿ ਦੂਰਿ ਗਈਆ ॥ Raga Bilaaval 4, Asatpadee 2, 2:2 (P: 834).
|
SGGS Gurmukhi-English Dictionary |
1. upwards, high, in heavens. 2. in pride.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਉਭ। 2. ਨਾਮ/n. ਆਕਾਸ. ਦੇਖੋ- ਉਭ 5. “ਊਭ ਪਇਆਲ ਸਰਬ ਮਹਿ ਪੂਰਨ.” (ਭੈਰ ਮਃ ੫) 3. ਸੁਰਗ. “ਛੂਟਸ ਨਾਹੀ ਊਭ ਪਇਆਲ.” (ਸੁਖਮਨੀ) ਸੁਰਗ ਅਤੇ ਨਰਕ ਤੋਂ ਛੁਟਕਾਰਾ ਨਹੀਂ। 4. ਅਭਿਮਾਨ. “ਪਹਿਰਾਵਾ ਦੇਖਹਿ ਊਭ ਜਾਹਿ.” (ਬਸੰ ਰਵਿਦਾਸ) 5. ਹੌਸਲਾ. ਉਤਸਾਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|