Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Oobʰæ. 1. ਉਥੇ। 2. ਭਾਰ (ਮਾਥੈ ਊਭੈ = ਮੂੰਹ-ਭਾਰ)। 1. there. 2. face downward. ਉਦਾਹਰਨਾ: 1. ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ ॥ Raga Aaasaa, Naamdev, 2, 4:1 (P: 485). 2. ਮਾਥੈ ਊਭੈ ਜਮੁ ਮਾਰਸੀ ਨਾਨਕ ਮੇਲਣੁ ਨਾਮਿ ॥ Raga Maaroo 3, Vaar 13, Salok, 1, 3:2 (P: 1090).
|
SGGS Gurmukhi-English Dictionary |
1. there, above. 2. over, at.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕਿ. ਵਿ. ਓਸ ਪਾਸੇ. ਓਧਰ। 2. ਭਾਵ- ਪਰਲੋਕ ਵਿੱਚ. “ਈਭੈ ਬੀਠਲੁ ਊਭੈ ਬੀਠਲੁ.” (ਆਸਾ ਨਾਮਦੇਵ) 3. ਦੇਖੋ- ਉਭਯ. “ਮਾਥੈ ਊਭੈ ਜਮ ਮਾਰਸੀ ਨਾਨਕ ਮੇਲਣ ਨਾਮਿ.” (ਮਃ ੧ ਵਾਰ ਮਾਰੂ ੧) ਆਪਣਾ ਵਸ਼ ਚਲਦਾ ਨਾ ਦੇਖਕੇ, ਦੋਵੇਂ ਹੱਥ ਯਮ ਆਪਣੇ ਮੱਥੇ ਮਾਰੇਗਾ, ਸਿਰ ਪਿੱਟੇਗਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|