Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ékal. ਇਕੋ ਹੀ, ਇਕੋ ਇਕ। only one, just one. ਉਦਾਹਰਨ: ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ ॥ Raga Maalee Ga-orhaa, Naamdev, 3, 1:1 (P: 988). ਚੰਦੀ ਹਜਾਰ ਆਲਮ ਏਕਲ ਖਾਨਾਂ ॥ (ਇਕੋ ਇਕ, ਇਕੋ ਹੀ). Raga Tilang 3, 3:1 (P: 727).
|
SGGS Gurmukhi-English Dictionary |
1. only one, just one. 2. of one God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਏਕਲਾ) ਵਿ. ਇਕੇਲਾ. ਦੂਜੇ ਦੇ ਸਾਥ ਬਿਨਾ। 2. ਅਦੁਤੀ. ਲਾਸਾਨੀ. ਯੱਕਾ। 3. ਇੱਕੋ. ਏਕ ਹੀ. “ਏਕਲ ਮਾਟੀ ਕੁੰਜਰ ਚੀਟੀ ਭਾਂਜਨ ਹੈਂ ਬਹੁ ਨਾਨਾ ਰੇ.” (ਮਾਲੀ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|