Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ékas. 1. ਇਕ। 2. ਇਕ ਪ੍ਰਭੂ। 1. one. 2. one God, One Lord. ਉਦਾਹਰਨਾ: 1. ਏਕਸ ਹਰਿ ਕੇ ਨਾਮ ਬਿਨੁ ਬਾਧੇ ਜਮ ਪੁਰਿ ਜਾਂਹਿ ॥ Salok, Kabir, 34:2 (P: 1366). 2. ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ ॥ (ਇਕ ਪ੍ਰਭੂ). Raga Sireeraag 5, 76, 1:1;2 (P: 44).
|
Mahan Kosh Encyclopedia |
ਦੇਖੋ- ਇਕਸ. “ਏਕਸ ਕੇ ਗੁਨ ਗਾਉ ਅਨੰਤ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|