Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Éṫé. 1. ਬਹੁਤ ਸਾਰੇ। 2. ਇਤਨੇ, ਐਨੇ। 1. so many, in great number. 2. so many, so much. ਉਦਾਹਰਨਾ: 1. ਏਤੇ ਕੂਕਰ ਹਉ ਬੇਗਾਨਾ ਭਉਕਾ ਇਸੁ ਤਨ ਤਾਈ ॥ Raga Bilaaval 1, 1, 4:2 (P: 795). 2. ਪਾਹਿ ਏਤੇ ਜਾਹਿ ਵੀਸਰਿ ਨਾਨਕਾ ਇਕੁ ਨਾਮੁ ॥ (ਓਤਨੇ). Salok 3, 4:3 (P: 1413).
|
Mahan Kosh Encyclopedia |
ਇਤਨੇ. ਐਨੇ. ਇਸ ਕ਼ਦਰ. “ਏਤੇ ਗੁਣ ਏਤੀਆ ਚੰਗਿਆਈਆ.” (ਪ੍ਰਭਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|