Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
É-ṫaṛé. ਇਤਨੇ, ਐਨੇ। so many, these. ਉਦਾਹਰਨ: ਮੈ ਤਨਿ ਅਵਗਣ ਏਤੜੇ ਖਸਮੁ ਨ ਫੇਰੇ ਚਿਤੁ ॥ (ਇਤਨੇ, ਐਨੇ). Raga Soohee 2 Vaar 15, Salok, 1, 3:2 (P: 790).
|
Mahan Kosh Encyclopedia |
(ਏਤੜਾ) ਵਿ. ਇਤਨਾ. ਇਤਨੇ. “ਮੈ ਤਨਿ ਅਵਗਣ ਏਤੜੇ.” (ਮਃ ੧ ਵਾਰ ਸੂਹੀ) “ਏਤੜਿਆ ਵਿਚਹੁ ਸੋ ਜਨ ਸਮਧਾ.” (ਮਃ ੩ ਵਾਰ ਗੂਜ ੧) ਦੇਖੋ- ਸਮਧਾ. ੪. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|