Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Évad. ਇਤਨਾ ਵੱਡਾ। so great. ਉਦਾਹਰਨ: ਵਿਸਰੁ ਨਾਹੀ ਏਵਡ ਦਾਤੇ ॥ Raga Maajh 5, 19, 1:1 (P: 100). ਨਾਨਕ ਤਿਸੁ ਬਲਿਹਾਰਣੈ ਜਿਸੁ ਏਵਡ ਭਾਗਾ ॥ (ਇਤਨੇ ਵੱਡੇ). Raga Raamkalee 5, Vaar 17:8 (P: 965). ਨਾ ਹਉ ਥਕਾਂ ਨ ਠਾਕੀਆ ਏਵਡ ਰਖਹਿ ਜੋਤਿ ॥ (ਇਤਨੀ). Raga Saarang 4, Vaar 10ਸ, 1, 2:3 (P: 1241).
|
Mahan Kosh Encyclopedia |
(ਏਵਡੁ) ਇਤਨਾ ਵਡਾ. “ਏਵਡੁ ਊਚਾ ਹੋਵੈ ਕੋਇ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|