Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
É-haṛ. ਇਧਰ (ਸ਼ਬਦਾਰਥ), ਮੈਂ (ਮਹਾਨਕੋਸ਼) ਇਸ ਦੇਹ ਦਾ ਇਸ ਜਗਤ ਦੀਆਂ (ਗੁਰੂ ਗ੍ਰੰਥ ਕੋਸ਼) ਮੇਰ (ਬਾਣੀ ਪ੍ਰਕਾਸ਼)। petty efforts, petty arguments, crooked ways; ego; of this physico. ਉਦਾਹਰਨ: ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥ Raga Sorath 4, Vaar 11, Salok, 3, 1:2 (P: 646).
|
Mahan Kosh Encyclopedia |
(ਏਹਰ) ਵਿ. ਇਸ ਦਾ। 2. ਕ੍ਰਿ. ਵਿ. ਏਧਰ. ਇਸ ਪਾਸੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|