Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aiṫ⒰. ਇਸ। this. ਉਦਾਹਰਨ: ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ ॥ Raga Aaasaa 1, Vaar 19:3 (P: 473).
|
Mahan Kosh Encyclopedia |
(ਐਤ) ਨਾਮ/n. ਆਦਿਤ੍ਯ. ਸੂਰਜ। 2. ਐਤਵਾਰ। 3. ਦਸ ਹਜਾਰ. ਦੇਖੋ- ਅਯੁਤ. “ਐਤ ਤੁਰੰਗ ਚਮੂ ਹਨਡਾਰੀ.” (ਕ੍ਰਿਸਨਾਵ) “ਤੀਸ ਐਤੁ ਪੈਦਲ ਕਹਿਂ ਮਾਰ੍ਯੋ.” (ਚਰਿਤ੍ਰ ੫੨) 4. ਸੰ. ਆਯਤਿ. ਸੰਤਾਨ. ਔਲਾਦ। 5. ਭਾਵ- ਜਨਮ. “ਪ੍ਰਿਥਮ ਐਤ ਭਵ ਪਾਇ ਬਹੁਰ ਪਰਮੇਸ੍ਵਰ ਪਾਯੋ.” (ਚਰਿਤ੍ਰ ੮੧) ਪਹਿਲਾਂ ਸੰਸਾਰ ਵਿੱਚ ਜਨਮ ਲੈਕੇ, ਫੇਰ ਪਰਮੇਸ਼੍ਵਰ ਪਾਯੋ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|