Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Onam. ਓ+ਨਮ:=ਪਰਮੇਸ਼ਰ ਨੂੰ ਨਮਸਕਾਰ ਹੈ। ਪੁਰਾਣੇ ਸਮੇਂ ਪੱਟੀ ਲਿਖਣ ਲਗੇ ਪਹਿਲਾਂ ਬੰਦਨਾਂ ਵਜੋਂ ਪਟੀ ਦੇ ਉਪਰ ਲਿਖਿਆ ਜਾਂਦਾ ਸੀ। salutation to the Lord. ਉਦਾਹਰਨ: ਓਨਮ ਅਖਰ ਸੁਣਹੁ ਬੀਚਾਰੁ ਓਨਮ ਅਖਰੁ ਤ੍ਰਿਭਵਣ ਸਾਰੁ ॥ Raga Raamkalee 1, Oankaar, 1:7;8 (P: 930).
|
SGGS Gurmukhi-English Dictionary |
salutation to God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਓਨਮੋ) ਦੇਖੋ- ਓਅੰਨਮਃ “ਓਨਮ ਅਖਰ ਸੁਣਹੁ ਬੀਚਾਰੁ। ਓਨਮ ਅਖਰ ਤ੍ਰਿਭਵਣ ਸਾਰੁ.” (ਓਅੰਕਾਰ) “ਓਨਮ ਸ੍ਰੀ ਸਤਿਗੁਰੁ ਚਰਣ” (ਭਾਗੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|