Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Opaa-o. ਇਲਾਜ, ਦਾਰੂ। remedy. ਉਦਾਹਰਨ: ਓਪਾਵਾ ਸਿਰਿ ਓਪਾਉ ਹੈ ਨਾਉ ਪਰਾਪਤਿ ਹੋਇ ॥ Raga Bilaaval 4, Vaar 6, Salok, 3, 1:2 (P: 851).
|
Mahan Kosh Encyclopedia |
(ਓਪਾਇ, ਓਪਾਵ) ਨਾਮ/n. ਸਾਧਨ. ਜਤਨ. ਉਪਾਯ. ਦੇਖੋ- ਉਪਾਉ. “ਉਪਾਵਾ ਸਿਰਿ ਉਪਾਉ ਹੈ.” (ਮਃ ੩ ਵਾਰ ਬਿਲਾ) 2. ਦੇਖੋ- ਉਪਾਉਣਾ. “ਏਕ ਨਿਮਖ ਓਪਾਇ ਸਮਾਵੈ.” (ਸਾਰ ਮਃ ੫) ਉਤਪੰਨ ਕਰਕੇ ਲੈ ਕਰਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|