Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Omee. (ਅ. ‘ਊਮੀ’) ਅਨਪੜ, ਅਸਿਖਸ਼ਿਤ (ਉੱਮ (ਮਾਂ) ਤੋਂ ਜਿਹਾ ਪੈਦਾ ਹੋਇਆ ਹੈ, ਉਹੋ ਹੀ ਜਿਹਾ)। uneducated, unsophisticated, uncultured, illiterate. ਉਦਾਹਰਨ: ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ ॥ Raga Aaasaa 1, Vaar 12:1 (P: 469).
|
SGGS Gurmukhi-English Dictionary |
illiterate.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਅ਼. [اُمّی] ਉੱਮੀ. ਵਿ. ਉੱਮ (ਮਾਤਾ) ਤੋਂ ਜੇਹਾ ਪੈਦਾ ਹੋਇਆ ਹੈ, ਓਹੋ ਜੇਹਾ. ਭਾਵ- ਜਿਸ ਨੇ ਕੋਈ ਸਿਖ੍ਯਾ ਨਹੀਂ ਪਾਈ. ਅਨਪੜ੍ਹ. ਨਿਰੱਖਰ. “ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ। ××× ਪੜਿਆ ਅਤੈ ਓਮੀਆ ਵੀਚਾਰੁ ਅਗੈ ਵੀਚਾਰੀਐ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|