Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Os. ਉਸ ਨੇ। his. ਉਦਾਹਰਨ: ਜੇ ਕੋ ਓਸ ਦੀ ਰੀਸ ਕਰੇ ਸੋ ਮੂੜ ਅਜਾਣੀ ॥ Raga Gaurhee 4, Vaar 5:3 (P: 302).
|
English Translation |
(1)pron. Same as ਉਸ. (2) n.f. see ਤ੍ਰੇਲ.
|
Mahan Kosh Encyclopedia |
ਪੜਨਾਂਵ/pron. ਦੇਖੋ- ਉਸ. “ਓਸ ਬਿਨਾ ਤੂੰ ਛੁਟਕੀ ਰੋਲ.” (ਆਸਾ ਮਃ ੫) 2. ਉਸ ਨੂੰ. ਉਸੇ. “ਓਸੁ ਸੀਲੁ ਨ ਸੰਜਮੁ ਸਦਾ ਝੂਠੁ ਬੋਲੈ.” (ਮਃ ੩ ਵਾਰ ਸੂਹੀ) 3. ਸੰ. अवश्याय- ਅਵਸ਼੍ਯਾਯ. ਨਾਮ/n. ਸ਼ਬਨਮ. ਤ੍ਰੇਲ. ਦੇਖੋ- ਬੁਸ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|