Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ohee. ਉਹੀ। the same. ਉਦਾਹਰਨ: ਕਰਣ ਕਾਰਣ ਏਕੁ ਓਹੀ ਜਿਨਿ ਕੀਆ ਆਕਾਰੁ ॥ Raga Sireeraag 5, 98, 1:1 (P: 51).
|
SGGS Gurmukhi-English Dictionary |
he, the same individual, He (God).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
pron. The very same, the same.
|
Mahan Kosh Encyclopedia |
(ਓਹਿ, ਓਹੂ, ਓਹੈ, ਓਹੋ) ਪੜਨਾਂਵ/pron. ਈ ਅਤੇ ਓ ਅਵ੍ਯਯ ਸਹਿਤ ਇਹ “ਓਹ” ਦਾ ਰੂਪ ਹੈ. ਵਹੀ. ਉਹੀ. “ਓਹਿ ਅੰਦਰਹੁ ਬਾਹਰਹੁ ਨਿਰਮਲੇ.” (ਮਃ ੧ ਵਾਰ ਮਾਝ) “ਹੋਆ ਓਹੀ ਅਲ ਜਗ ਮਹਿ.” (ਵਾਰ ਮਾਰੂ ੨ ਮਃ ੫) “ਦਾਨ ਦੇਇ ਪ੍ਰਭੁ ਓਹੈ.” (ਗੂਜ ਮਃ ੪) “ਓਹੋ ਸੁਖ ਓਹਾ ਵਡਿਆਈ.” (ਆਸਾ ਮਃ ੫) 2. ਓਹੋ! ਵ੍ਯ. ਸ਼ੋਕ ਅਤੇ ਅਚਰਜ ਬੋਧਕ ਸ਼ਬਦ ਭੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|