Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Oṛ. ਓਹਲੇ। in cover, in veil. ਉਦਾਹਰਨ: ਪਸਚਮ ਦੁਆਰੇ ਕੀ ਸਿਲ ਓੜ ॥ Raga Bhairo, Kabir, 10, 3:1 (P: 1159).
|
English Translation |
n.f., n.m. furrow.
|
Mahan Kosh Encyclopedia |
ਨਾਮ/n. ਅੰਤ. ਹੱਦ. ਅਵਧਿ. “ਓੜ ਪਹੁਚਾਵਹੁ ਦਾਤੇ.” (ਗਉ ਮਃ ੫) “ਤੈਸੀ ਨਿਬਹੈ ਓੜ.” (ਸ. ਕਬੀਰ) 2. ਓਟ. ਸ਼ਰਣ. “ਨਾਨਕ ਓੜ ਤੁਹਾਰੀ ਪਰਿਓ.” (ਗਉ ਮਃ ੫) “ਮੈ ਆਹੀ ਓੜ ਤੁਹਾਰ.” (ਗਉ ਅ: ਮਃ ੫) 3. ਓਰ. ਤਰਫ। 4. ਮੌਤ। 5. ਅੰਤਸਮਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|