Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ka-u-l⒰. 1. ਕਮਲ ਫੁੱਲ। 2. ਕੌਲ, ਬਚਨ। 1. lotus flower. 2. his Word. ਉਦਾਹਰਨਾ: 1. ਕਉਲੁ ਤੂ ਹੈ ਕਵੀਆ ਤੂ ਹੈ ਆਪੇ ਵੇਖਿ ਵਿਗਸੁ ॥ Raga Sireeraag 1, 25, 4:2 (P: 23). ਭ੍ਰਮੁ ਖੋਇਓ ਸਾਂਤਿ ਸਹਿਜ ਸੁਆਮੀ ਪਰਗਾਸੁ ਭਇਆ ਕਉਲੁ ਖਿਲਿਆ ॥ (ਹਿਰਦੇ ਰੂਪੀ ਕਮਲ). Raga Gaurhee 5, Chhant 4, 4:3 (P: 249). 2. ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨੑ ਮੁਰਟੀਐ ॥ Raga Raamkalee, Balwand & Sata, Vaar 2:10 (P: 967).
|
SGGS Gurmukhi-English Dictionary |
1. lotus flower; i.e., heart-lotus. 2. word, promise.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕਉਲ) ਨਾਮ/n. ਕਮਲ ਦੇ ਆਕਾਰ ਦਾ ਪਿਆਲਾ. ਕਟੋਰਾ। 2. ਸੰ. ਕਮਲ. “ਕਉਲੁ ਤੂ ਹੈ ਕਵੀਆ ਤੂ ਹੈ.” (ਸ੍ਰੀ ਮਃ ੧) 3. ਕਮਲ ਦੀ ਡੋਡੀ ਦੇ ਆਕਾਰ ਦਾ ਦਿਲ. ਮਨ. “ਮਨਮੁਖ ਊਧਾ ਕਉਲੁ ਹੈ, ਨਾ ਤਿਸੁ ਭਗਤਿ ਨ ਨਾਉ.” (ਮਃ ੩ ਵਾਰ ਗੂਜ ੧) 4. ਅ਼. [قَول] ਕ਼ੌਲ. ਵਾਕ੍ਯ. ਵਚਨ. “ਪੁਤ੍ਰੀ ਕਉਲ ਨ ਪਾਲਿਓ.” (ਵਾਰ ਰਾਮ ੩) 5. ਕਵਲ. ਗ੍ਰਾਸ. ਬੁਰਕੀ। 6. ਦੇਖੋ- ਕੌਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|