Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ka-u-ṛaa. 1. ਕੌੜਾ, ਕੜਵਾ। 2. ਅਸੁਖਾਵਾਂ, ਖਰਵਾ (ਬੋਲ)। 3. ਦੁਖ (ਭਾਵ)। 1. bitter. 2. bitter/unpleasant. 3. bitter viz., pain; painful (suggestive meaning). ਉਦਾਹਰਨਾ: 1. ਮਿਠਾ ਕਰਿ ਕੈ ਖਾਇਆ ਕਉੜਾ ਉਪਜਿਆ ਸਾਦੁ ॥ Raga Sireeraag 5, 91, 1:1 (P: 50). 2. ਬੋਲੈ ਕਉੜਾ ਜਿਹਬਾ ਕੀ ਫੂੜਿ ॥ (ਖਰਵਾ, ਬੇਢਬਾ, ਅਸੁਖਾਵਾਂ). Raga Aaasaa 5, 96, 1:2 (P: 394). ਕਉੜਾ ਕਿਸੈ ਨ ਲਗਈ ਸਭਨਾ ਹੀ ਭਾਨਾ ॥ Raga Bihaagarhaa 4, Vaar 19:4 (P: 556). 3. ਕਉੜਾ ਕੋਇ ਨ ਮਾਗੈ ਮੀਠਾ ਸਭ ਮਾਗੈ ॥ Raga Vadhans 1, Chhant 1, 4:2 (P: 566). ਉਦਾਹਰਨ: ਕਉੜਾ ਹੋਇ ਪਤਿਸਟਿਆ ਪਿਆਰੇ ਤਿਸ ਤੇ ਉਪਜਿਆ ਸੋਗੁ ॥ (ਦੁਖਦਾਈ ਹੋ ਕੇ ਨਿਕਲਿਆ). Raga Sorath 5, Asatpadee 2, 3:2 (P: 641).
|
SGGS Gurmukhi-English Dictionary |
1. bitter. 2. harsh/unpleasant.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਕਟੁ. ਕੜਵਾ। 2. ਅਪ੍ਰਿਯ. ਦੁਪਿਆਰਾ. “ਕਉੜਾ ਕਿਸੈ ਨ ਲਗਈ.” (ਮਃ ੪ ਵਾਰ ਬਿਹਾ) 3. ਨਾਮ/n. ਬਹੁਜਾਈ ਖਤ੍ਰੀਆਂ ਦਾ ਇੱਕ ਗੋਤ। 4. ਇੱਕ ਜੱਟ ਗੋਤ੍ਰ। 5. ਭਾਵ- ਦੁੱਖ. “ਕਉੜਾ ਕੋਇ ਨ ਮਾਗੈ, ਮੀਠਾ ਸਭ ਮਾਗੈ.” (ਵਡ ਛੰਤ ਮਃ ੧) ਇੱਥੇ ਮੀਠਾ ਦਾ ਅਰਥ ਸੁਖ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|