Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ka-oo-aa. ਕਾਂ, ਕਾਲੇ ਰੰਗ ਦਾ ਇਕ ਪੰਛੀ। crow. ਉਦਾਹਰਨ: ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥ Raga Gaurhee, Kabir, 45, 1:2 (P: 332). ਫਿਰਿ ਫਿਰਿ ਫਾਹੀ ਫਾਸੈ ਕਊਆ ॥ (ਕਾਂ ਦੀ ਬਿਰਤੀ ਵਾਲਾ ਜੀਵ). Raga Raamkalee 1, ਉਅੰ 39:1 (P: 935).
|
SGGS Gurmukhi-English Dictionary |
[P. n.] Crow
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. crow.
|
Mahan Kosh Encyclopedia |
ਸੰ. ਕਾਕ. ਨਾਮ/n. ਕਾਂਉਂ. “ਕਊਆ ਕਹਾ ਕਪੂਰ ਚਰਾਏ?” (ਆਸਾ ਕਬੀਰ) 2. ਭਾਵ- ਵਿਸ਼ੈਲੰਪਟ ਜੀਵ. “ਜਗੁ ਕਊਆ, ਨਾਮੁ ਨਹੀ ਚੀਤਿ.” (ਆਸਾ ਕਬੀਰ) 3. ਦੇਖੋ- ਕਊਆਕਾਗ। 4. ਦੇਖੋ- ਫੀਲੁ। 5. ਜੁਲਾਹੇ ਦੀ ਤਾਣੀ ਦਾ ਕਾਨਾ. “ਫਾਸਿ ਪਾਨਿ ਸੌ ਕਊਆ ਲਏ.” (ਚਰਿਤ੍ਰ ੯੩) ਸੌ ਕਾਨੇ ਦੀ ਫਾਸਿ (ਤਾਣੀ) ਹੱਥ ਲਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|