Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kakʰaa-ee. ਗੇਰੂਏ ਰੰਗ ਵਾਲੀ ਲੰਗੋਟੀ । of saffron colour, oc ochroid colour. ਉਦਾਹਰਨ: ਮਥੈ ਟਿਕਾ ਤੋੜਿ ਧੋਤੀ ਕਖਾਈ ॥ Raga Aaasaa 1, Vaar 16, Salok, 1, 2:9 (P: 471).
|
SGGS Gurmukhi-English Dictionary |
of saffron color.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਕਸ਼ਾਯ (ਭੂਸਲੇ) ਰੰਗ ਵਾਲਾ. ਭਗਵਾਂ। 2. ਕਕ੍ਸ਼ਾ (ਲੜ) ਵਾਲੀ ਧੋਤੀ. “ਤੇੜ ਧੋਤੀ ਕਖਾਈ.” (ਵਾਰ ਆਸਾ) ਹਿੰਦੂਮਤ ਦੇ ਧਰਮਗ੍ਰੰਥਾਂ ਵਿੱਚ ਤਿੰਨ ਕਕ੍ਸ਼ਾ ਦੀ ਧੋਤੀ ਬੰਨ੍ਹਣ ਦੀ ਆਗ੍ਯਾ ਹੈ, ਅਰਥਾਤ- ਤਿੰਨ ਭਾਗ ਧੋਤੀ ਦੇ ਕਮਰ ਵਿੱਚ ਟੰਗੇ ਹਣ. “वामे पृष्ठे तथा नाभौ कक्ष त्रय मुदाहृतम्। ण्भिः कक्षैः परीधत्ते यो विप्रः स शुचिः स्मृतः” (ਅਤ੍ਰਿ ਸਿਮ੍ਰਿਤਿ){547}. Footnotes: {547} ਯਾਗ੍ਯਵਲਕ੍ਯ ਨੇ ਭੀ ਇਸ ਦੀ ਤਾਈਦ ਕੀਤੀ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|