Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kachee. ਛੇਤੀ ਟੁੱਟ ਜਾਣ ਵਾਲੀ, ਜੋ ਸਥਿਰ/ਪਕੀ ਨਹੀਂ। breakable, transient, fragile, imperfect, perishable. ਉਦਾਹਰਨ: ਕਚੀ ਕੰਧ ਕਚਾ ਵਿਚਿ ਰਾਜੁ ॥ Raga Sireeraag 1, 32, 3:1 (P: 25). ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ (ਅਪਰਵਾਨ, ਖੋਟੀ, ਝੂਠੀ). Raga Raamkalee 3, Anand, 24:1 (P: 920). ਕਾਮ ਕ੍ਰੋਧ ਕੀ ਕਚੀ ਚੋਲੀ ॥ (ਨਾਸਮਾਨ). Raga Maaroo 1, Solhaa 3, 1:2 (P: 1022). ਹੋਰ ਕਚੀ ਮਤੀ ਕਚੁ ਪਿਚੁ ਅੰਧਿਆ ਅੰਧੁ ਬੀਚਾਰੁ ॥ (ਖੋਟੀ/ਝੂਠੀ ਸੋਚ/ਬੁੱਧੀ). Raga Saarang 4, Vaar 11, Salok, 1, 2:6 (P: 1242). ਦੇਖੇ ਕੀਤਾ ਆਪਣਾ ਧਰਿ ਕਚੀ ਪਕੀ ਸਾਰੀਐ ॥ (ਮੰਦੇ ਜੀਵ, ਚੰਗੇ ਮੰਦੇ ਜੀਵਾਂ ਨੂੰ ਧਰ ਕੇ). Raga Aaasaa 1, Vaar 20:2 (P: 474).
|
SGGS Gurmukhi-English Dictionary |
temporary, transitory, imperfect, not successful, false, not genuine.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|