Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kach⒰. 1. ਝੂਠਾ, ਜੋ ਸਥਿਰ ਨਹੀਂ, ਨਾਸਵਾਨ। 2. ਕਚਾ, ਜੋ ਪਕਾਇਆ ਨਹੀਂ ਗਿਆ, ਆਰਜੀ, ਚੰਗਾ ਮੰਦਾ, ਅਣ-ਵਿਚਾਰਿਆ। 1. false. 2. temporary, ill-bred; unthought of. ਉਦਾਹਰਨਾ: 1. ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰੁ ਕਚੁ ਪਾਜੋ ॥ Raga Sireeraag 4, Chhant 1, 4:5 (P: 79). ਜੋ ਮਰਿ ਜੰਮੇ ਸੁ ਕਚੁ ਨਿਕਚੁ ॥ (ਨਾਸਵਾਨ). Raga Aaasaa 1, Vaar 2, Salok, 1, 1:12 (P: 463). ਨਾਨਕ ਹਰਿ ਕਾ ਭਾਣਾ ਮੰਨੇ ਸੋ ਭਗਤੁ ਹੋਇ ਵਿਣੁ ਮੰਨੇ ਕਚੁ ਨਿਕਚੁ ॥ (ਝੂਠ). Raga Raamkalee 3, Vaar 9ਸ, 3, 1:4 (P: 950). ਨਾ ਮੈਲਾ ਨਾ ਧੁੰਧਲਾ ਨਾ ਭਗਵਾ ਨਾ ਕਚੁ ॥ (ਮਾਇਆ ਦਾ ਕਚਾ ਰੰਗ). Raga Maaroo 3, Vaar 8ਸ, 1, 1:1 (P: 1089). 2. ਬਿਨਸਿ ਜਾਇ ਕੂਰਾ ਕਚੁ ਪਾਚਾ ॥ (ਕਚਾ/ਪਿਲਾ). Raga Gaurhee 4, 42, 4:2 (P: 164). ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ।॥ (ਚੰਗਾ ਮੰਦਾ, ਅਣ-ਵਿਚਾਰਿਆ). Raga Gaurhee 4, Vaar 9:4 (P: 304).
|
SGGS Gurmukhi-English Dictionary |
false, imperfect, shallow, not genuine, temporary.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਕੰਚ. ਕਾਂਚ. ਕੱਚ। 2. ਵਿ. ਕੱਚ ਰੰਗਾ. “ਨਾ ਭਗਵਾ ਨ ਕਚੁ.” (ਮਃ ੧ ਵਾਰ ਮਾਰੂ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|