Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kachæ. 1. ਜੋ ਪਕਾਇਆ ਨਹੀਂ ਗਿਆ, ਖੁਰ ਜਾਣ ਵਾਲਾ। 2. ਨਿਗੂਣੀਆਂ ਵਸਤਾਂ, ਨਾਸ਼ਵੰਤ ਵਸਤੂਆਂ। 1. unbaked. 2. trifling, paltry, insignificant. ਉਦਾਹਰਨਾ: 1. ਫਰੀਦਾ ਕਚੈ ਭਾਂਡੈ ਰਖੀਐ ਕਿਚਰੁ ਤਾਈ ਨੀਰੁ ॥ Salok, Farid, 95:2 (P: 1382). 2. ਇਕਿ ਰਤਨ ਪਦਾਰਥ ਵਣਜਦੇ ਇਕਿ ਕਚੈ ਦੇ ਵਾਪਾਰਾ ॥ Raga Maajh 1, Vaar 7:1 (P: 141). ਹਰਿ ਰਤਨੈ ਕਾ ਵਾਪਾਰੀਆ ਹਰਿ ਰਤਨ ਧਨੁ ਵਿਹਾਝੈ ਕਚੈ ਕੇ ਵਾਪਾਰੀਏ ਵਾਕਿ ਹਰਿ ਧਨੁ ਲਇਆ ਨ ਜਾਈ ॥ Raga Soohee 4, 10, 2:2 (P: 734).
|
|