Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kacʰʰ-u-tee. ਲੰਗੋਟੀ, ਛੋਟੀ ਕਛ, ਜਾਂਗੀਆ। loin-cloth. ਉਦਾਹਰਨ: ਕਰਮ ਕਰਿ ਕਛਉਟੀ ਮਫੀਟਸਿ ਰੀ ॥ Raga Dhanaasaree, Trilochan, 1, 5:2 (P: 695).
|
Mahan Kosh Encyclopedia |
ਨਾਮ/n. ਕੱਛੋਟਿਕਾ. ਛੋਟੀ ਕੱਛ. ਜਾਂਘੀਆ. ਕਛਨੀ. “ਕਰਮ ਕਰਿ ਕਛਉਟੀ ਮਫੀਟਸਿ ਰੀ.” (ਧਨਾ ਤ੍ਰਿਲੋਚਨ) ਕਰਮ ਫਲ ਦੇ ਕਾਰਨ ਕੇਵਲ ਕਛਨੀ ਅਮਿਰ ਰਹੀ. ਭਾਵ- ਕੱਛ ਬਿਨਾ ਹੋਰ ਪਦਾਰਥ ਹੱਥ ਨਾ ਆਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|