Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kacʰʰoo-ak. ਥੋੜਾ ਬਹੁਤ। some. ਉਦਾਹਰਨ: ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ ॥ Raga Gaurhee, Kabir, Baavan Akhree, 5:2 (P: 340).
|
SGGS Gurmukhi-English Dictionary |
something.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕਛੁਕ, ਕਛੂ, ਕਛੂਅ) ਵਿ. ਕੁਛ. ਕੁਝ. ਥੋੜਾ. ਤਨਿਕ। 2. ਤਨਿਕ ਮਾਤ੍ਰ. ਥੋੜਾ ਜੇਹਾ. ਥੋੜਾ ਸਾ. ਕਿੰਚਿਤ. “ਹਮ ਬਾਰਿਕ ਕਛੂਅ ਨ ਜਾਨਹਿ ਗਤਿ ਮਿਤਿ.” (ਜੈਤ ਮਃ ੪) “ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ.” (ਬਾਵਨ ਕਬੀਰ) “ਕਛੂ ਸਿਆਨਪ ਉਕਤਿ ਨ ਮੋਰੀ.” (ਸੂਹੀ ਅ: ਮਃ ੫) 3. ਜਦ ਕਛੁ ਅਥਵਾ- ਕੁਛ ਸ਼ਬਦ ਕਿਸੇ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਤਦ ਵਸਤੁ ਅਥਵਾ- ਪਦਾਰਥ ਦਾ ਅਰਥ ਰਖਦਾ ਹੈ. “ਸਭਕਛੁ ਪ੍ਰਾਪਤ ਹੋਇ ਤੁਮਕੋ.” (ਸਲੋਹ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|