Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kacʰʰoo-aa. 1. ਕੁਝ ਵੀ। 2. ਕਛੂਕੁਮਾ, ਇਕ ਜਾਨਵਰ। 1. nothing. 2. tortoise. ਉਦਾਹਰਨਾ: 1. ਛੀਜਤ ਡੋਰਿ ਦਿਨਸੁ ਅਰੁ ਰੈਨੀ ਜੀਅ ਕੋ ਕਾਜੁ ਨ ਕੀਨੋ ਕਛੂਆ ॥ Raga Gaurhee 5, 127, 2:2 (P: 206). 2. ਘਰਿ ਘਰਿ ਮੁਸਰੀ ਮੰਗਲੁ ਗਾਵਹਿ ਕਛੂਆ ਸੰਖੁ ਬਜਾਵੈ ॥ Raga Aaasaa, Kabir, 6, 2:2 (P: 477).
|
SGGS Gurmukhi-English Dictionary |
Also Kamcūā, var. from Kaccā
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਕੱਛੂ. “ਕਛੂਆ ਸੰਖ ਬਜਾਵੈ.” (ਆਸਾ ਕਬੀਰ) ਦੇਖੋ- ਫੀਲੁ। 2. ਇੱਕ ਪ੍ਰਕਾਰ ਦੀ ਸਿਤਾਰ, ਜਿਸ ਦਾ ਤੂੰਬਾ ਕੱਛੂ ਦੀ ਸ਼ਕਲ ਦਾ ਹੁੰਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|