Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kajar. ਕੱਜਲ, ਅੱਖਾਂ ਵਿਚ ਪਾ ਕੇ ਸ਼ਿੰਗਾਰ ਕਰਨ ਵਾਲਾ ਕਾਲਾ ਪਦਾਰਥ, ਇਕ ਪ੍ਰਕਾਰ ਦਾ ਸੁਰਮਾ। collyrium, antimony, soot. ਉਦਾਹਰਨ: ਮੋਹਨ ਨੀਦ ਨ ਆਵੈ ਹਾਵੈ ਹਾਰ ਕਜਰ ਬਸਤ੍ਰ ਅਭਰਨ ਕੀਨੇ ॥ Raga Bilaaval 5, 128, 1:1 (P: 830).
|
SGGS Gurmukhi-English Dictionary |
black antimony powder (used for eye decoration).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕਜਰਾ) ਦੇਖੋ- ਕੱਜਲ. “ਹਾਰ ਕਜਰ ਬਸਤ੍ਰ ਅਭਰਨ ਕੀਨੇ.” (ਬਿਲਾ ਮਃ ੫ ਪੜਤਾਲ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|