Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kataaraa. ਇਕ ਦੋਧਾਰਾ ਛੋਟਾ ਸ਼ਸ਼ਤਰ ਜੋ ਕਮਰ ਨਾਲ ਬੰਨ੍ਹ ਕੇ ਰਖੀਦਾ ਹੈ, ਖੰਜਰ। dagger.
ਉਦਾਹਰਨ:
ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ ॥ Raga Sireeraag 1, 33, 1:1 (P: 25).

SGGS Gurmukhi-English Dictionary
dagger.

SGGS Gurmukhi-English dictionary created by Dr. Kulbir Singh Thind, MD, San Mateo, CA, USA.

English Translation
n.m. a medicinal plant; Achinops nivea; name of bird.

Mahan Kosh Encyclopedia

ਦੇਖੋ- ਕਟਾਰ 2. “ਕਮਰਿ ਕਟਾਰਾ ਬੰਕੁੜਾ.” (ਮਃ ੧ ਵਾਰ ਰਾਮ ੧) 2. ਕਟਾਕ੍ਸ਼, ਜੋ ਕਟਾਰ ਜੇਹੇ ਕਾਟ ਕਰਨ ਵਾਲੇ ਹਨ. ਦੇਖੋ- ਮੁੰਧ। 3. ਇੱਕ ਖਤ੍ਰੀ ਗੋਤ੍ਰ। 4. ਇੱਕ ਪ੍ਰੇਮੀ ਸ਼ਰਾਫ਼, ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits