Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kat⒤. 1. ਨਸ਼ਟ ਕਰ ਦੇਵੇ, ਮੇਟ/ਨਾਸ ਕਰ ਦੇਵੇ। 2. ਕਟ ਕੇ, ਟੁਕੜੇ ਕਰਕੇ, ਵਡ ਕੇ। 3. ਕਟੀ, ਵਢੀ। 1. destroy, cut away. 2. sheared. 3. sever, shorn off. ਉਦਾਹਰਨਾ: 1. ਤੀਹ ਕਰਿ ਰਖੇ ਪੰਜ ਕਰਿ ਸਾਥੀ ਨਾਉ ਸੈਤਾਨੁ ਮਤੁ ਕਟਿ ਜਾਈ ॥ Raga Sireeraag 1, 27, 4:1 (P: 24). ਜਨਮ ਮਰਨ ਕਟਿ ਪਰਮ ਗਤਿ ਪਾਈ ॥ (ਦੂਰ ਕਰ, ਨਾਸ ਕਰ). Raga Gaurhee, Kabir, Asatpadee 40, 1:2 (P: 331). 2. ਵੇਖੁ ਜਿ ਮਿਠਾ ਕਟਿਆ ਕਟਿ ਕੁਟਿ ਬਧਾ ਪਾਇ ॥ Raga Maajh 1, Vaar 11, Salok, 1, 2:1 (P: 143). 3. ਜਾ ਤੁਧੁ ਭਾਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ ॥ (ਕਟ, ਵਢੀ). Raga Maajh 1, Vaar 15, Salok, 1, 2:1 (P: 145).
|
SGGS Gurmukhi-English Dictionary |
[Var.] From Katahi, P. v. cut, cut off, destroy
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕੱਟਕੇ. “ਕਟਿ ਦੇਵਉ ਹੀਅਰਾ ਤੇਨ.” (ਕਾਨ ਮਃ ੪) 2. ਟੂਕ ਟੂਕ ਹੋਕੇ. ਕੱਟਿਆ ਜਾਕੇ. “ਪੁਰਜਾ ਪੁਰਜਾ ਕਟਿ ਮਰੈ.” (ਮਾਰੂ ਕਬੀਰ) 3. ਸੰ. ਨਾਮ/n. ਕਮਰ. ਲੱਕ. “ਕਸਕੈ ਕਟਿ ਆਯੋ.” (ਗੁਪ੍ਰਸੂ) 4. ਭਾਰਯਾ. ਬੀਵੀ। 5. ਰੱਤਕ. ਘੁੰਘਚੀ. ਲਾਲੜੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|