Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Katee. 1. ਦੂਰ/ਨਾਸ ਕੀਤੀ। 2. ਕਟਣ/ਤੋੜਨ ਨਾਲ। 1. cut, removed. 2. by cutting; snapped. ਉਦਾਹਰਨਾ: 1. ਗੁਰਿ ਕਟੀ ਮਿਹਡੀ ਜੇਵੜੀ ॥ Raga Sireeraag 5, Asatpadee 29, 21:2 (P: 74). 2. ਕਟੀ ਨ ਕਟੈ ਤੂਟਿ ਨਹ ਜਾਈ ॥ Raga Gaurhee, Kabir, 30, 2:1 (P: 329). ਕਰੁ ਮਸਤਕਿ ਧਰਿ ਕਟੀ ਜੇਵਰੀ ਨਾਨਕ ਦਾਸ ਦਸਾਨਿਓ ॥ (ਕੱਟ ਦਿਤੀ). Raga Saarang 5, 62, 2:2 (P: 1216).
|
|