Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaṫʰor. ਕਰੜਾ, ਸਖਤ, ਦਇਆ ਰਹਿਤ (ਕਾਠ+ਉਰ = ਕਾਠ ਦਿਲ ਵਾਲਾ)। hard-hearted, hard. ਉਦਾਹਰਨ: ਕਈ ਕੋਟਿ ਕਿਰਪਨ ਕਠੋਰ ॥ Raga Gaurhee 5, Sukhmanee 10, 2:3 (P: 275). ਜਿਨ ਕੇ ਚਿਤ ਕਠੋਰ ਹਹਿ ਸੇ ਬਹਹਿ ਨ ਸਤਿਗੁਰ ਪਾਸਿ ॥ Raga Gaurhee 4, Vaar 26:1 (P: 314).
|
SGGS Gurmukhi-English Dictionary |
hard-hearted, hard.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. hard, rigid, solid, unbending, hard-hearted, cruel, heartless, harsh, severe; inexorabl3e; stern, callous, relentless.
|
Mahan Kosh Encyclopedia |
ਸੰ. ਵਿ. ਕਰੜਾ. ਸਖ਼ਤ. ਕਵੀਆਂ ਨੇ ਇਹ ਪਦਾਰਥ ਕਠੋਰ ਗਿਣੇ ਹਨ- ਸੂਮ ਦਾ ਮਨ, ਹੱਡ, ਹੀਰਾ, ਕੱਛੂ ਦੀ ਪਿੱਠ, ਕਾਠ, ਧਾਤੁ, ਪੱਥਰ, ਯੋਧਾ ਦੀ ਛਾਤੀ। 2. ਦਯਾ ਰਹਿਤ. ਬੇਰਹਮ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|