Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaḋhḋaa. 1. ਨਿਕਾਲਦਾ। 2. ਖਿਚ ਲੈਣਾ। 1. owe. 2. deprives. ਉਦਾਹਰਨਾ: 1. ਤਿਸ ਕੀ ਮੁਹਤਾਜੀ ਲੋਕੁ ਕਢਦਾ ਹੋਰਤੁ ਹਟਿ ਨ ਵਥੁ ਨ ਵੇਸਾਹੁ ॥ Raga Bilaaval 4, Vaar 7:2 (P: 852). 2. ਹੁਕਮੀ ਬੰਦਾ ਹੁਕਮੁ ਕਮਾਵੈ ਹੁਕਮੇ ਕਢਦਾ ਸਾਹਾ ਹੇ ॥ Raga Maaroo 3, Solhaa 11, 8:3 (P: 1054).
|
|