Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaḋh-hu. 1. ਬਾਹਰ ਕਢੋ। 2. ਬਾਹਰ ਕਢਣਾ (ਘਰੋਂ)। 3. ਨਵਾਂ ਵੀਚਾਰ ਲਭਣਾ/ਕਢਣਾ, ਲਭੋ। 1. extricate, lift up. 2. expell, throw out, take out. 3. think out, find out. ਉਦਾਹਰਨਾ: 1. ਅੰਧ ਕੂਪ ਤੇ ਤਿਹ ਕਢਹੁ ਜਿਹ ਹੋਵਹੁ ਸੁਪ੍ਰਸੰਨ ॥ Raga Gaurhee 5, Baavan Akhree, 26:6 (P: 255). 2. ਅਗੈ ਗਏ ਨ ਮੰਨੀਅਨਿ ਮਾਰਿ ਕਢਹੁ ਵੇਪੀਰ ॥ Raga Sorath 1, 1, 4:3 (P: 595). ਘਟ ਫੂਟੇ ਕੋਊ ਬਾਤ ਨ ਪੂਛੈ ਕਢਹੁ ਕਾਢਹੁ ਹੋਈ ॥ (ਘਰੋਂ ਬਾਹਰ ਕਢੋ, ਲੈ ਚਲੋ). Raga Aaasaa, Kabir, 9, 2:2 (P: 478). 3. ਏਹ ਕੂੜੈ ਕੀ ਮਲੁ ਕਿਉ ਉਤਰੈ ਕੋਈ ਕਢਹੁ ਇਹੁ ਵੀਚਾਰੁ ॥ Raga Raamkalee 3, Vaar 9ਸ, 3, 2:5 (P: 950). ਕਿਉ ਰਹੀਐ ਥਿਰੁ ਜਗਿ ਕੋ ਕਢਹੁ ਉਪਾਇਆ ॥ Raga Saarang 4, Vaar 33:3 (P: 1250).
|
SGGS Gurmukhi-English Dictionary |
1. take out/ lift up from. 2. expelled, driven out. 3. (aux. v.) do, accomplish, devise.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|