Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaḋhaa-é. 1. ਨਿਕਲਵਾਉਂਦਾ/ਦਿਵਾਉਂਦਾ। 2. ਉਚਰਵਾਉਣਾ। 3. ਕਿਸੇ ਵਸਤ ਵਿਚੋਂ ਨਿਕਲਵਾਉਣਾ। 1. gives. 2. causes to utter. 3. takes out, churns up. ਉਦਾਹਰਨਾ: 1. ਵਾਰੀ ਖਸਮੁ ਕਢਾਏ ਕਿਰਤੁ ਕਮਾਵਣਾ ॥ Raga Vadhans 1, Chhant 1, 3:1 (P: 566). 2. ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ ॥ Raga Gaurhee 4, Vaar 14, Salok, 4, 2:7 (P: 308). 3. ਆਪੇ ਮਥਿ ਮਥਿ ਤਤੁ ਕਢਾਏ ਜਪਿ ਨਾਮੁ ਰਤਨੁ ਓੁਮਾਹਾ ਰਾਮ ॥ Raga Jaitsaree 4, 10, 2:3 (P: 699). ਨਾਨਕ ਵੇਖੈ ਆਪਿ ਫੂਕ ਕਢਾਏ ਢਹਿ ਪਵੈ ॥ (ਸੁਆਸ ਨਿਕਲਵਾਣ ਤੇ). Raga Saarang 4, Vaar 19ਸ, 1, 2:4 (P: 1244).
|
SGGS Gurmukhi-English Dictionary |
(aux. v.) cause to do/accomplish/take out/recite.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|