Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaḋhee. 1. ਕਢਣ/ਵਾਹੁਣ ਨਾਲ। 2. ਬਾਹਰ ਕਢ ਕੇ। 1. drawing. 2. pulling out, rid of. ਉਦਾਹਰਨਾ: 1. ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆ ਨਾਲਿ ॥ Raga Sireeraag 4, Vaar 20ਸ, 1, 1:2 (P: 91). 2. ਮਨਿ ਹਰਿ ਹਰਿ ਨਾਮੁ ਧਿਆਇਆ ਬਿਖੁ ਹਉਮੈ ਕਢੀ ਮਾਰਿ ॥ Raga Kaanrhaa 4, Vaar 4, Salok, 4, 1:3 (P: 1314).
|
|