Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaḋhee-é. 1. ਕਿਸੇ ਵਸਤ ਵਿਚੋਂ ਕਢਣਾ। 2. ਸਥਾਨ ਤੋਂ ਕਢਣਾ। 1. taken out. 2. driven out, dispelled. ਉਦਾਹਰਨਾ: 1. ਨਾਨਕ ਗੁਰਮੁਖਿ ਮਤਿ ਤਤੁ ਕਢੀਏ ॥ Raga Aaasaa 4, 57, 4:2 (P: 367). 2. ਹਰਿ ਸੇਵੇ ਕੀ ਐਸੀ ਵਡਿਆਈ ਦੇਖਹੁ ਹਰਿ ਸੰਤਹੁ ਜਿਨਿ ਵਿਚਹੁ ਕਾਇਆ ਨਗਰੀ, ਦੁਸਮਨ ਦੂਤ ਸਭਿ ਮਾਰਿ ਕਢੀਏ ॥ Raga Bilaaval 4, Vaar 6:4 (P: 851).
|
Mahan Kosh Encyclopedia |
ਕੱਢ ਦੀਏ. ਨਿਕਾਸ ਦਿੱਤੇ। 2. ਨਿਕਾਲੀਏ. ਕੱਢੀਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|