Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaḋhee-æ. 1. ਸੁਟ ਦਿਓ। 2. ਬਾਹਰ ਕਢੀਐ, ਵਖ ਕਰੀਏ। 1. throw away. 2. take out, drive out. ਉਦਾਹਰਨਾ: 1. ਸਭੁ ਕੋ ਆਖੈ ਆਪਣਾ ਜਿਸੁ ਨਾਹੀ ਸੋ ਚੁਣਿ ਕਢੀਐ ॥ Raga Aaasaa 1, Vaar 19:1 (P: 473). 2. ਏਹ ਮੁਦਾਵਣੀ ਕਿਉ ਵਿਚਹੁ ਕਢੀਐ ਸਦਾ ਰਖੀਐ ਉਰਿ ਧਾਰਿ ॥ (ਵੱਖ ਕਰੀਏ). Raga Sorath 4, Vaar 8ਸ, 3, 1:4 (P: 645).
|
|