Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaṇ. ਅਨਾਜ ਦਾ ਦਾਣਾ। grain, corn. ਉਦਾਹਰਨ: ਕਣ ਬਿਨਾ ਜੈਸੇ ਥੋਥਰ ਤੁਖਾ ॥ Raga Gaurhee 5, 134, 1:1 (P: 192).
|
SGGS Gurmukhi-English Dictionary |
grain, corn.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. particle, mote, grit; sweetness (in jaggery); seedlings (collectively); essence, grain; pluck, spirit, vigour; sense of honour.
|
Mahan Kosh Encyclopedia |
ਸੰ. ਨਾਮ/n. ਕਿਨਕਾ. ਕਣਕਾ. ਜ਼ਰਰਾ. ਜਿਵੇਂ- ਅੱਖ ਵਿੱਚ ਕਣ ਪੈ ਗਿਆ। 2. ਅੰਨ ਦਾ ਦਾਣਾ. ਬੀਜ. “ਕਣ ਬਿਨਾ ਜੈਸੇ ਥੋਥਰ ਤੁਖਾ.” (ਗਉ ਮਃ ੫) 3. ਚਾਉਲਾਂ ਦੀਆਂ ਟੁੱਟੀਆਂ ਕਣੀਆਂ. ਦੇਖੋ- ਕਣਾਦ। 4. ਸੰ. कण्. ਧਾ. ਛੋਟਾ ਹੋਣਾ. ਅੱਖਾਂ ਮੀਟਣੀਆਂ. ਸ਼ਬਦ ਕਰਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|