Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaṫėh. 1. ਕਿਧਰ, ਕਿਥੇ। 2. ਕਦੇ ਵੀ। 1. where ever. 2. ever. ਉਦਾਹਰਨਾ: 1. ਜਤ ਕਤਹ ਤਤਹ ਦ੍ਰਿਸਟੰ ਸ੍ਵਰਗ ਮਰਤ ਪਯਾਲ ਲੋਕਹ ॥ Salok Sehaskritee, Gur Arjan Dev, 36:1 (P: 1357). 2. ਪਾਵਨ ਪਤਿਤ ਪੁਨੀਤ ਕਤਹ ਨਹੀ ਸੇਵੀਐ ॥ Funhe, Guru Arjan Dev, 19:1 (P: 1363).
|
Mahan Kosh Encyclopedia |
(ਕਤਹਿ) ਵ੍ਯ. ਕੁਤ:- ਕੁਤੋ. “ਪਾਵਨ ਪਤਿਤ ਪੁਨੀਤ ਕਤਹ ਨਹੀ ਸੇਵੀਐ?” (ਫੁਨਹੇ ਮਃ ੫) 2. ਕ੍ਰਿ.ਵਿ. ਕੁਤ੍ਰ ਕਿੱਥੇ. ਕਹਾਂ “ਪਿਰਹਿ ਬਿਹੂਨ ਕਤਹਿ ਸੁਖ ਪਾਏ?” (ਸੂਹੀ ਫਰੀਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|