Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaṫ-hi. 1. ਕਿਧਰੇ, ਕਿਤੇ, ਕਿਸੇ ਪਾਸੇ। 2. ਕਦੇ ਵੀ। 3. ਕਿਵੇਂ/ਕਿਸੇ ਤਰ੍ਹਾਂ ਵੀ। 4. ਕਿਥੋਂ। 5. ਕੌਣ। 1. anywhere, no where. 2, never. 3. by no means. 4. where. 5. who. ਉਦਾਹਰਨਾ: 1. ਜੋ ਹਰਿ ਕੰਤਿ ਮਿਲਾਈਆ ਸਿ ਵਿਛੁੜਿ ਕਤਹਿ ਨ ਜਾਇ ॥ (ਕਿਧਰੇ). Raga Maajh 5, Baaraa Maaha-Maajh, 8:7 (P: 135). ਸੋ ਜਨੁ ਇਤ ਉਤੁ ਕਤਹਿ ਨ ਡੋਲੈ ॥ (ਕਿਧਰੇ ਵੀ). Raga Gaurhee 5, 117, 2:2 (P: 189). ਤਜਿ ਆਨ ਕਤਹਿ ਨ ਜਾਹਿ ॥ (ਹੋਰ ਕਿਤੇ ਵੀ). Raga Bilaaval 5, Asatpadee 1, 1:4 (P: 837). 2. ਤਪਤਿ ਨ ਕਤਹਿ ਬੁਝੈ ਬਿਨੁ ਸੁਆਮੀ ਸਰਣਾ ਰਾਮ ॥ Raga Bihaagarhaa 5, Chhant 6, 2:2 (P: 545). ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ ॥ Raga Gaurhee 5, Baavan Akhree, 52 Salok:1 (P: 261). 3. ਸਰਬ ਬਿਧਿ ਭ੍ਰਮਤੇ ਪੁਕਾਰਹਿ ਕਤਹਿ ਨਾਹੀ ਛੋਟਿ ॥ Raga Goojree 5, 30, 5:1 (P: 502). 4. ਕਤਹਿ ਗਹਿਓ ਉਹੁ ਕਤ ਤੇ ਆਇਓ ॥ Raga Soohee 5, 1, 1:2 (P: 736). 5. ਹਰਿ ਬਿਨਾ ਕਤਹਿ ਸਮਾਹਿ ॥ Raga Bilaaval 5, Asatpadee 2, 4:4 (P: 838).
|
SGGS Gurmukhi-English Dictionary |
1. anywhere. 2. anytime. 3. at all. 4. by any mean. 5. where? 6. who?
SGGS Gurmukhi-English created by
Dr. Kulbir Singh, MD, San Mateo, CA, USA.
|
Mahan Kosh Encyclopedia |
(ਕਤਹ) ਵ੍ਯ. ਕੁਤ:- ਕੁਤੋ. “ਪਾਵਨ ਪਤਿਤ ਪੁਨੀਤ ਕਤਹ ਨਹੀ ਸੇਵੀਐ?” (ਫੁਨਹੇ ਮਃ ੫) 2. ਕ੍ਰਿ.ਵਿ. ਕੁਤ੍ਰ ਕਿੱਥੇ. ਕਹਾਂ “ਪਿਰਹਿ ਬਿਹੂਨ ਕਤਹਿ ਸੁਖ ਪਾਏ?” (ਸੂਹੀ ਫਰੀਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|