Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaṫeefi-aa. ਮਖ਼ਮਲ ਆਦਿ ਦੇ ਰੇਸ਼ਮੀ ਕਪੜੇ (ਪੁਸ਼ਾਕਾਂ)। silk/velvet robes/clothes. ਉਦਾਹਰਨ: ਰੰਗ ਪਰੰਗ ਕਤੀਫਿਆ ਪਹਿਰਹਿ ਧਰ ਮਾਈ ॥ Raga Saarang 4, Vaar 24:2 (P: 1247).
|
SGGS Gurmukhi-English Dictionary |
silken robes/clothes.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ਼ਤ਼ੀਫ਼ਤ ਦਾ ਬਹੁ ਵਚਨ-ਕ਼ਤ਼ਾਇਫ [قطائِف] ਮਖ਼ਮਲ ਸਾਟਨ ਆਦਿ ਰੇਸ਼ਮੀ ਵਸਤ੍ਰ. “ਰੰਗ ਪਰੰਗ ਕਤੀਫਿਆ ਪਹਿਰਹਿ ਧਰਮਾਈ.” (ਮਃ ੪ ਵਾਰ ਸਾਰ) ਮਾਇਆਧਾਰੀ ਅਨੇਕ ਰੰਗ ਦੇ ਰੇਸ਼ਮੀ ਵਸਤ੍ਰ ਪਹਿਨਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|