Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kathṫaa. ਆਖਦਾ, ਕਹਿੰਦਾ। says, utters. ਉਦਾਹਰਨ: ਕਥਤਾ ਬਕਤਾ ਸੁਨਤਾ ਸੋਈ ॥ Raga Gaurhee 1, 4, 1:1 (P: 152).
|
Mahan Kosh Encyclopedia |
ਸੰ. कथयिता. ਵਿ. ਕਥਨ ਕਰਨ ਵਾਲਾ। 2. ਕਥਾ ਦਾ. ਪ੍ਰਸੰਗ ਦਾ. “ਕਥਤਾ ਬਕਤਾ ਸੁਨਤਾ ਸੋਈ.” (ਗਉ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|